ਚਮੜੀ ਦੇ ਸਾਰੇ ਰੋਗ ਹੋਣਗੇ ਰਾਤੋ ਰਾਤ ਦੂਰ ਸਰਦਾਰ ਜੀ ਨੇ ਦਸਿਆ ਘਰੇਲੂ ਤੇ ਅਸਰਦਾਰ ਨੁਸਖਾ

ਚਮੜੀ ਉੱਤੇ ਕਈ ਵਾਰੀ ਅਜਿਹੇ ਦਾਗ-ਧੱਬੇ ਆ ਜਾਂਦੇ ਹਨ ਜਿਨ੍ਹਾਂ ਦੇ ਕਾਰਣ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਹ ਦਾਗ ਧੱਬੇ ਚਿਹਰੇ ਤੇ ਆ ਜਾਣ ਤਾਂ ਚਿਹਰੇ ਦੀ ਖ਼ੂਬਸੂਰਤੀ ਨੂੰ ਘਟਾ ਦਿੰਦੇ ਹਨ।

ਇਸੇ ਤਰ੍ਹਾਂ ਚਮੜੀ ਦਾ ਇਕ ਰੋਗ ਦੱਦ ਹੁੰਦਾ ਹੈ। ਇਸ ਰੋਗ ਦੇ ਰਾਹੀਂ ਚਮੜੀ ਉੱਤੇ ਬਰੀਕ ਬਰੀਕ ਫਿਨਸੀਆਂ ਹੋ ਜਾਂਦੀਆਂ ਹਨ। ਕਈ ਵਾਰੀ ਜਿਨ੍ਹਾਂ ਦਾ ਇਲਾਜ਼ ਕਰਨਾ ਮੁਸ਼ ਕਿ ਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ।

ਪਰ ਦਵਾਈਆਂ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕੁੱਝ ਘਰੇਲੂ ਨੁਸਖ਼ਿਆਂ ਨਾਲ ਵੀ ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਵੀ ਨੁ ਕ ਸਾ ਨ ਨਹੀਂ ਹੁੰਦਾ।

ਦੱਦ ਅਤੇ ਚਮੜੀ ਸੰਬੰਧੀ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਘਰੇਲੂ ਨੁਸਖੇ ਨੂੰ ਬਨਾਉਣ ਲਈ ਸਮੱਗਰੀ ਦੇ ਰੂਪ ਵਿੱਚ ਸੁਹਾਗਾ, ਮੁਸ਼ਕਕਪੂਰ ਅਤੇ ਨਾਰੀਅਲ ਦਾ ਤੇਲ ਚਾਹੀਦਾ ਹੈ। ਸੁਹਾਗਾ ਬਜ਼ਾਰ ਵਿਚੋਂ ਡਲੀ ਦੇ ਰੂਪ ਵਿੱਚ ਮਿਲੇਗਾ।

ਫਿਰ ਇਸ ਨੂੰ ਤਵੇ ਉਤੇ ਗ ਰ ਮ ਕਰੋ ਗ ਰ ਮ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਕੁੱ ਟ ਲਵੋ ਇਸ ਦਾ ਪਾਊਡਰ ਬਣਾ ਲਵੋ। ਹੁਣ 10 ਗ੍ਰਾਮ ਮੁਸ਼ਕਕਪੂਰ ਲੈ ਲਵੋ। ਇਸ ਤੋਂ ਬਾਅਦ ਸੋ ਗ੍ਰਾਮ ਨਾਰੀਅਲ ਦਾ ਤੇਲ ਲੈ ਲਵੋ।

ਹੁਣ ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਨਾਰੀਅਲ ਦੇ ਤੇਲ ਵਿੱਚ ਸੁਹਾਗੇ ਦਾ ਪਾਊਡਰ ਪਾ ਲਵੋ। ਹੁਣ ਇਸ ਵਿੱਚ ਮੁਸ਼ਕ ਕਪੂਰ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ‌ ਇਨ੍ਹਾਂ ਤੋਂ ਇੱਕ ਪੇਸਟ ਤਿਆਰ ਕਰ ਲਵੋ।

ਹੁਣ ਇਸ ਪੇਸਟ ਨੂੰ ਰੋਜ਼ਾਨਾ ਦੱਦ ਵਾਲੀ ਥਾਂ ਤੇ ਵਰਤੋ। ਚਮੜੀ ਉੱਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਕੁਝ ਹੀ ਦਿਨਾਂ ਵਿਚ ਇਸ ਦੱਦ ਦੇ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ‌ ਇਸ ਤਰ੍ਹਾਂ ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ।

ਚਮੜੀ ਸੰਬੰਧੀ ਹਰ ਤਰ੍ਹਾਂ ਦੇ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਵੀਡੀਓ ਦੇ ਵਿਚ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਦੱਸੀਆਂ ਗਈਆਂ ਹਨ।

Leave a Reply

Your email address will not be published.