ਟੁੱਟੀਆਂ ਹੱਡੀਆਂ ਵੀ ਜੁੜ ਗਈਆਂ ਗ੍ਰੀਸ ਮੁਕਗੀ ਜਾ ਜੋੜਾਂ ਚ ਦਰਦ ਗਾਇਬ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਜੋੜਾਂ ਵਿਚ ਦਰਦ ਰਹਿਣ ਦੇ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਈ ਵਾਰੀ ਮਾਸਪੇਸ਼ੀਆਂ ਦੇ ਵਿਚ ਅ ਕ ੜ ਨ ਸ਼ੁਰੂ ਹੋ ਜਾਂਦੀ ਹੈ ਅਤੇ ਪੇਟ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦੀ ਆਦਿ। ਇਨ੍ਹਾਂ ਸਾਰੀਆਂ ਦਿੱਕਤਾਂ ਦੇ ਕਾ ਰ ਨ ਸਰੀਰ ਵਿਚ ਥਕਾ ਵਟ ਰਹਿਣੀ ਸ਼ੁਰੂ ਹੋ ਜਾਂਦੀ ਹੈ ਅਤੇ ਕੰਮ ਕਰਨ ਵਿੱਚ ਬਹੁਤ ਸਾਰੀਆਂ ਪ੍ਰੇ ਸ਼ਾ ਨੀ ਆਂ ਹੁੰਦੀਆਂ ਹਨ।

ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਤਾਂ ਕਰਨੀ ਹੀ ਚਾਹੀਦੀ ਹੈ ਸਗੋਂ ਸੁਧਾਰਨ ਪਾਣੀ ਦੀ ਵੀ ਵੱਖ ਵੱਖ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ।ਸਰੀਰ ਵਿਚ ਥਕਾ ਵ ਟ ਦੂ ਰ ਕਰਨ ਲਈ ਅਤੇ ਜੋੜਾਂ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਕੈਸਟਰੋਲ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।


ਇਸ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦ ਰ ਦ ਬਿਲਕੁਲ ਠੀਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਇਸ ਤੇਲ ਦੀ ਵਰਤੋਂ ਚਿਹਰੇ ਉਤੇ ਕੀਤੀ ਜਾਂਦੀ ਹੈ ਤਾਂ ਚਿਹਰੇ ਦੀ ਚ ਮ ੜੀ ਬਿਲਕੁਲ ਨਿਕਲ ਆਉਂਦੀ ਹੈ ਅਤੇ ਚਿਹਰੇ ਸਬੰਧੀ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਜੇਕਰ ਇਸ ਤੇਲ ਦੀ ਵਰਤੋਂ ਖਾਲੀ ਪੇਟ ਕੀਤੀ ਜਾਵੇ ਤਾਂ ਕਬਜ਼ ਸਬੰਧੀ ਦਿਕਤਾਂ ਤੋਂ ਰਾਹਤ ਮਿਲਦੀ ਹੈ ਅਤੇ ਪੇਟ ਦੀ ਸਫਾਈ ਹੁੰਦੀ ਹੈ।


ਇਸ ਤੋਂ ਇਲਾਵਾ ਇਕ ਹੋਰ ਘਰੇਲੂ ਨੁਸਖਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇੱਕ ਕਟੋਰੇ ਵਿੱਚ ਡੇਢ ਕੱਪ ਪਾਣੀ ਲੈ ਲਵੋ।ਹੁਣ ਇਸ ਪਾਣੀ ਨੂੰ ਗ ਰ ਮ ਕਰੋ ਅਤੇ ਫਿਰ ਇਸ ਵਿੱਚ ਇਕ ਚਮਚ ਸੁੰਡ ਦਾ ਪਾਊਡਰ ਪਾ ਲਵੋ। ਹੁਣ ਇਸ ਵਿਚ ਇਕ ਤੇਜ ਪੱਤਾ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਗ ਰ ਮ ਕਰੋ। ਹੁਣ ਇਸ ਵਿੱਚ ਇਕ ਚਮਚ ਅਜਵਾਈਨ ਪਾ ਲਵੋ।

ਹੁਣ ਇਸ ਵਿਚ ਲੋੜ ਅਨੁਸਾਰ ਸ਼ੱਕਰ ਜਾਂ ਗੁੜ ਪਾ ਲਵੋ। ਇਸ ਤੋਂ ਬਾਅਦ ਪੰਜ ਤੋਂ ਸੱਤ ਮਿੰਟ ਲਗਾਤਾਰ ਇਨ੍ਹਾਂ ਨੂੰ ਗ ਰ ਮ ਕਰੋ। ਹੁਣ ਕੁੱਝ ਸਮੇਂ ਬਾਅਦ ਇਨ੍ਹਾਂ ਨੂੰ ਦੂਜੇ ਬਰਤਨ ਵਿੱਚ ਪੁਣ ਲਵੋ ਅਤੇ ਇਸ ਨੁਸਖ਼ੇ ਦੀ ਵਰਤੋਂ ਕਰੋ। ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਨ ਨਾਲ ਪੇਟ ਦੀ ਸਫਾਈ ਹੁੰਦੀ ਹੈ ਅਤੇ ਕਬਜ਼ ਸਬੰਧੀ ਹਰ ਤਰ੍ਹਾਂ ਦੀ ਦਿੱਖ ਤੋਂ ਰਾਹਤ ਮਿਲਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।

Leave a Reply

Your email address will not be published.