ਰੋਜ਼ਾਨਾ ਇੰਨੇ ਸਮੇਂ ਲਈ ਜਰੂਰ ਸੇਕੋ ਧੁੱਪ, ਸਰੀਰ ਤੋਂ ਦੂਰ ਰਹਿਣਗੀਆਂ ਹਜ਼ਾਰਾਂ ਬਿਮਾਰੀਆਂ-ਸਭ ਦੇ ਭਲੇ ਲਈ ਸ਼ੇਅਰ ਕਰੋ ਜੀ

ਦੋਸਤੋ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਸਿਹਤ ਸਬੰਧਿਤ ਕਈ ਸਮੱਸਿਆਵਾਂ ਆਉਂਦੀਆਂ ਹਨ। ਸਾਡੀ ਜਿੰਦਗੀ ਇਸ ਤਰਾਂ ਦੀ ਹੋ ਚੁੱਕੀ ਹੈ ਕਿ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਵਾਰ ਵਾਰ ਡਾਕਟਰਾਂ ਕੋਲ ਜਾਣਾ ਪੈਂਦਾ ਹੈ। AC ਦੀ ਆਦਤ ਦੇ ਕਾਰਨ ਅਸੀਂ ਪੈਦਲ ਚੱਲਣਾ, ਕਸਰਤ ਕਰਨਾ ਅਤੇ ਧੁੱਪ ਸੇਕਣਾ ਭੁੱਲ ਚੁੱਕੇ ਹਾਂ। ਜਿਸ ਕਾਰਨ ਸਾਡਾ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।

ਗਰਮੀ ਦੇ ਦਿਨਾਂ ਵਿੱਚ ਤਾਪਮਾਨ ਹਰ ਸਾਲ ਵਧਣ ਦੇ ਕਾਰਨ ਸਾਨੂੰ AC ਵਿੱਚ ਰਹਿਣ ਦੀ ਆਦਤ ਪੈਂਦੀ ਜਾ ਰਹੀ ਹੈ ਅਤੇ ਜੇਕਰ ਸਾਨੂੰ ਥੋੜਾ ਜਿਹਾ ਸਮਾਂ ਵੀ ਧੁੱਪ ਵਿੱਚ ਖੜ੍ਹਨਾ ਪੈ ਜਾਵੇ ਤਾਂ ਸਾਡਾ ਬੁਰਾ ਹਾਲ ਹੋ ਜਾਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਧੁੱਪ ਨਾ ਸੇਕਣਾ ਤੁਹਾਨੂੰ ਬਿਮਾਰ ਕਰ ਰਿਹਾ ਹੈ। ਸਰੀਰ ਨੂੰ ਤੰਦਰੁਸਤ ਅਤੇ ਬਿਮਾਰੀਆਂ ਤੋਂ ਦੂਰ ਰੱਖਣ ਲਈ ਧੁੱਪ ਸੇਕਣਾ ਬਹੁਤ ਜਿਆਦਾ ਜਰੂਰੀ ਹੈ।

ਡਾਕਟਰ ਵੀ ਅਕਸਰ ਧੁੱਪ ਸੇਕਣ ਦੀ ਸਲਾਹ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸਿਰਫ ਧੁੱਪ ਸੇਕਣ ਨਾਲ ਹਜ਼ਾਰਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਸਰੀਰ ਵਿੱਚ ਵਿਟਾਮਿਨ D ਦੀ ਘਾਟ ਦੇ ਕਾਰਨ ਬਿਮਾਰ ਰਹਿੰਦੇ ਹਨ। ਅਤੇ ਡਾਕਟਰਾਂ ਕੋਲ ਜਾ ਵਿਟਾਮਿਨ D ਦੀਆਂ ਗੋਲੀਆਂ ਖਾਂਦੇ ਹਨ। ਪਰ ਜਦੋਂ ਦਵਾਈ ਛੱਡ ਦਿੰਦੇ ਹਨ ਤਾਂ ਫਿਰ ਤੋਂ ਬਿਮਾਰ ਹੋ ਜਾਂਦੇ ਹਨ। ਪਰ ਧੁੱਪ ਸੇਕਰ ਬਾਰੇ ਕੋਈ ਨਹੀਂ ਸੋਚਦਾ ਕਿਉਂਕਿ ਸਾਨੂੰ ਧੁੱਪ ਸੇਕਣਾ ਚੰਗਾ ਨਹੀਂ ਲਗਦਾ।

ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਧੁੱਪ ਸੇਕਦਾ ਹੈ ਉਸਨੂੰ ਹੱਡੀਆਂ ਦੀ ਕੋਈ ਬਿਮਾਰੀ ਨਹੀਂ ਲੱਗ ਸਕਦੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਧੁੱਪੇ ਬੈਠਣਾ ਸਾਡੇ ਲਈ ਕਿਉਂ ਜਰੂਰੀ ਹੈ ਅਤੇ ਸਾਨੂੰ ਰੋਜ਼ਾਨਾ ਕਿੰਨੇ ਸਮੇਂ ਲਈ ਧੁੱਪ ਸੇਕਣੀ ਚਾਹੀਦੀ ਹੈ ਜਿਸ ਨਾਲ ਸਾਡਾ ਸਰੀਰ ਬਿਮਾਰੀਆਂ ਤੋਂ ਮੁਕਤ ਰਹੇ ਅਤੇ ਅਸੀਂ ਤੰਦਰੁਸਤ ਰਹੀਏ। ਇਸ ਸਬੰਧੀ ਡਾਕਟਰ ਦੀ ਸਲਾਹ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.