ਸਫੈਦ ਵਾਲਾਂ ਨੂੰ ਕਾਲਾ ਕਰਨ ਦਾ ਸ਼ਰਤੀਆ ਦੇਸੀ ਨੁਸਖਾ, ਹੁਣ ਇੱਕ ਵਾਲ ਵੀ ਨਹੀਂ ਹੋਵੇਗਾ ਸਫੈਦ-ਦੇਖੋ ਪੂਰਾ ਨੁਸਖਾ

ਨਾਭੀ ਸਾਡੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ। ਜੇਕਰ ਅਸੀਂ ਇਸ ਨੂੰ ਆਪਣੇ ਸਰੀਰ ਦਾ ਕੇਂਦਰੀ ਧੁਰਾ ਆਖ ਦੇਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਨਾਭੀ ਨੂੰ ਕਈ ਲੋਕ ਧੁੰਨੀ ਵੀ ਆਖਦੇ ਹਨ। ਧੁਨੀ ਸਾਡੇ ਸਰੀਰ ਦਾ ਇੱਕ ਅਜਿਹਾ ਅੰਗ ਹੈ। ਜਿਸ ਰਾਹੀਂ ਮਾਂ ਦੇ ਪੇਟ ਵਿੱਚੋਂ ਬੱਚੇ ਨੂੰ ਆਪਣੀ ਮਾਂ ਦੁਆਰਾ ਖਾਧੀ ਗਈ ਖੁਰਾਕ ਇਸ ਧੁੰਨੀ ਰਾਹੀਂ ਹੀ ਪ੍ਰਾਪਤ ਹੁੰਦੀ ਹੈ। ਮਾਂ ਦੀ ਧੁਨੀ ਅਤੇ ਬੱਚੇ ਦੀ ਧੁੰਨੀ ਆਪਸ ਵਿੱਚ ਹੀ ਜੁੜੀਆਂ ਹੁੰਦੀਆਂ ਹਨ। ਇਸ ਆਪਸੀ ਸੰਪਰਕ ਸਾਧਨ ਨੂੰ ਨਾੜੂਆ ਕਿਹਾ ਜਾਂਦਾ ਹੈ।

ਬੱਚੇ ਦੇ ਜਨਮ ਤੋਂ ਬਾਅਦ ਇਸ ਨਾੜੂਏ ਨੂੰ ਕੱਟ ਦਿੱਤਾ ਜਾਂਦਾ ਹੈ ਅਤੇ ਬੱਚੇ ਨੂੰ ਮੂੰਹ ਰਾਹੀਂ ਖੁਰਾਕ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਆਯੁਰਵੈਦਿਕ ਤਰੀਕੇ ਨਾਲ ਧੁਨੀ ਜਾਂ ਨਾਭੀ ਤੋਂ ਸਰੀਰ ਦੇ ਵੱਖ ਵੱਖ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਸਾਡੀ ਨਾਭੀ ਜਾਂ ਧੁੰਨੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨਾੜਾਂ ਸਰੀਰ ਦੇ ਵੱਖ ਵੱਖ ਹਿੱਸਿਆਂ ਨਾਲ ਸੰਪਰਕ ਰੱਖਦੀਆਂ ਹਨ। ਇਸ ਲਈ ਨਾਮੀ ਇੱਕ ਤਰ੍ਹਾਂ ਨਾਲ ਸਰੀਰ ਦਾ ਉਹ ਹਿੱਸਾ ਹੈ। ਜਿੱਥੋਂ ਅਨੇਕਾਂ ਹੀ ਕਿਸਮ ਦੀਆਂ ਬੀਮਾਰੀਆਂ ਨੂੰ ਕਾਬੂ ਵਿੱਚ ਰੱਖਿਆ ਜਾਂਦਾ ਹੈ।

ਜੋ ਇਸ ਪ੍ਰਕਾਰ ਹੈ, ਜੇਕਰ ਅਸੀਂ ਆਪਣੀ ਨਾਭੀ ਵਿੱਚ ਸਰ੍ਹੋਂ ਦਾ ਤੇਲ ਜਾਂ ਸ਼ੁੱਧ ਦੇਸੀ ਘਿਉ ਲਗਾ ਕੇ ਕੁਝ ਸਮੇਂ ਲਈ ਬਿਨਾਂ ਪਾਸਾ ਪਰਤੇ ਬੈੱਡ ਦੇ ਸਿੱਧੇ ਲੇਟ ਜਾਈਏ ਤਾਂ ਸਾਨੂੰ ਇਸ ਦੇ ਅਨੇਕਾਂ ਹੀ ਲਾਭ ਹੋ ਸਕਦੇ ਹਨ। ਇਸ ਤੇਲ ਜਾਂ ਘਿਓ ਦਾ ਅਸਰ ਨਾੜਾਂ ਰਾਹੀਂ ਸਾਡੇ ਸਰੀਰ ਵਿੱਚ ਪਹੁੰਚ ਜਾਂਦਾ ਹੈ। ਕਿਉਂਕਿ ਇਹ ਨਾੜਾਂ ਧੁੰਨੀ ਤੋਂ ਸਾਡੇ ਸਰੀਰ ਵਿੱਚ ਜਾਂਦੀਆਂ ਹਨ।

ਇਸ ਨਾਲ ਬਲੱਡ ਪ੍ਰੈਸ਼ਰ ਜਾਂ ਕੰਟਰੋਲ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਜਿਨ੍ਹਾਂ ਦੇ ਸਿਰ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋ ਜਾਂਦੇ ਹਨ ਜਾਂ ਝੜਨ ਲੱਗ ਜਾਂਦੇ ਹਨ। ਉਹ ਧੁਨੀ ਵਿੱਚ ਸਰ੍ਹੋਂ ਦਾ ਤੇਲ ਜਾਂ ਸ਼ੁੱਧ ਦੇਸੀ ਘਿਉ ਲਗਾਉਣ।ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ ਤੇਲ ਜਾਂ ਘਿਉ ਹਰ ਰੋਜ਼ ਨਹੀਂ ਲਗਾਉਣਾ ਚਾਹੀਦਾ।

ਸਗੋਂ ਇੱਕ ਦਿਨ ਛੱਡ ਕੇ ਲਗਾਉਣਾ ਚਾਹੀਦਾ ਹੈ ਜੇਕਰ ਖੁਸ਼ਕੀ ਕਰਕੇ ਬੁੱਲ੍ਹ ਫੱਟ ਜਾਂਦੇ ਹੋਣ, ਅੱਖਾਂ ਦੇ ਥੱਲੇ ਕਾਲੇ ਘੇਰੇ ਮੰਨਦੇ ਹੋਣ ਜਾਂ ਚਿਹਰਾ ਬੁਝਿਆ ਬੁਝਿਆ ਨਜ਼ਰ ਆਵੇ ਤਾਂ ਸ਼ੁੱਧ ਦੇਸੀ ਘਿਉ ਜਾਂ ਸ਼ੁੱਧ ਸਰ੍ਹੋਂ ਦਾ ਤੇਲ ਇੱਕ ਦਿਨ ਛੱਡ ਕੇ ਧੁੰਨੀ ਵਿੱਚ ਲਗਾਉਣਾ ਚਾਹੀਦਾ ਹੈ। ਤੇਲ ਜਾਂ ਘਿਓ ਦੀ ਵਰਤੋਂ ਕਰਦੇ ਸਮੇਂ ਸਿੱਧੇ ਲੇਟੇ ਰਹਿਣਾ ਚਾਹੀਦਾ ਹੈ। ਕਿਸੇ ਪਾਸੇ ਟੇਢੇ ਨਹੀਂ ਹੋਣਾ ਚਾਹੀਦਾ। ਇਸ ਵਿਧੀ ਨਾਲ ਅੱਖਾਂ ਦੀ ਰੌਸ਼ਨੀ ਵੀ ਠੀਕ ਰਹਿੰਦੀ ਹੈ ਅਤੇ ਨਜ਼ਰ ਕਮਜ਼ੋਰ ਨਹੀਂ ਹੁੰਦੀ।

Leave a Reply

Your email address will not be published.